Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005368313
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 7th, Lesson No. 4 (Microsoft Word (Part-II))

ਪਾਠ - 4
mweIkroswPt vrf (Bwg-2)

ਅਭਿਆਸ (Exercise)


1) ਖਾਲੀ ਥਾਵਾਂ ਭਰੋ: -
  1. ਪੂਰੇ ਵਰਡ ਨੂੰ ਚੁਣਨ (ਸਿਲੈਕਟ ਕਰਨ) ਲਈ, ਉਸ ਉੱਤੇ _________ ਕਲਿੱਕ ਕਰੋ।
  2. (ੳ)ਸਿੰਗਲ (ਇੱਕ ਵਾਰ)(ਅ)ਡਬਲ (ਦੋ ਵਾਰ)(ੲ)ਟਰਿਪੱਲ (ਤਿੰਨ ਵਾਰ)(ਸ)ਕੋਈ ਨਹੀਂ
    ਉੱਤਰ: (ਅ) ਡਬਲ (ਦੋ ਵਾਰ)
  3. _______ ਗਰੁੱਪ ਸਾਨੂੰ ਟੈਕਸਟ ਫੌਂਟ, ਸਟਾਇਲ, ਸਾਈਜ਼, ਰੰਗ ਅਤੇ ਹੋਰ ਕਈ ਚੀਜ਼ਾਂ ਬਦਲਣ ਦੀ ਇਜ਼ਾਜ਼ਤ ਦਿੰਦਾ ਹੈ।
  4. (ੳ)ਫੌਂਟ(ਅ)ਪੈਰਾਗ੍ਰਾਫ(ੲ)ਸਟਾਈਲਜ਼(ਸ)ਐਡੀਟਿੰਗ
    ਉੱਤਰ: (ੲ) ਸਟਾਈਲਜ਼
  5. _______ ਦਾ ਮਤਲਬ ਹੈ - ਅੱਖਰਾਂ ਨੂੰ ਲਿਖਦੇ ਹੋਏ ਉਸ ਦੇ ਹੇਠਾਂ ਲਾਈਨ ਖਿਚਣਾ।
  6. (ੳ)ਬੋਲਡ(ਅ)ਇਟੈਲਿਕ(ੲ)ਅੰਡਰਲਾਈਨ(ਸ)ਇਹਨਾਂ ਵਿੱਚੋਂ ਕੋਈ ਨਹੀਂ
    ਉੱਤਰ: (ੲ) ਅੰਡਰਲਾਈਨ
  7. ______ ਆਪਸ਼ਨ ਦੀ ਵਰਤੋਂ ਕਰਕੇ ਟੈਕਸਟ ਇੱਕ ਹਾਈਲਾਈਟਰ ਪੈਨ ਨਾਲ ਮਾਰਕ ਕੀਤਾ ਹੋਇਆ ਨਜ਼ਰ ਆਉਂਦਾ ਹੈ।
  8. (ੳ)ਫੌਂਟ ਕਲਰ(ਅ)ਟੈਕਸਟ ਕਲਰ(ੲ)ਟੈਕਸਟ ਹਾਈਲਾਈਟ ਕਲਰ(ਸ)ਉਪਰੋਕਤ ਸਾਰੇ
    ਉੱਤਰ: (ੲ) ਟੈਕਸਟ ਹਾਈਲਾਈਟ ਕਲਰ
  9. ਸ਼ੇਪ ਨੂੰ ਦਾਖਲ ਕਰਨ ਉਪਰੰਤ ਇੱਕ ਨਵਾਂ ਟੈਬ ਦਿਖਾਈ ਦਿੰਦਾ ਹੈ, ਜਿਸ ਨੂੰ _______ ਕਿਹਾ ਜਾਂਦਾ ਹੈ।
  10. (ੳ)ਡਰਾਇੰਗ ਟੂਲ ਫਾਰਮੈਟ(ਅ)ਸ਼ੇਪ ਟੂਲ ਫਾਰਮੈਟ(ੲ)ਡਰਾਇੰਗ ਸ਼ੇਪ ਫਾਰਮੈਟ(ਸ)ਇਹਨਾਂ ਵਿੱਚੋਂ ਕੋਈ ਨਹੀਂ
    ਉੱਤਰ: (ੳ) ਡਰਾਇੰਗ ਟੂਲ ਫਾਰਮੈਟ

SmartStudies.in © 2012-2023